travelling-on-the-firewood-express-pa

Chitrakoot, Uttar Pradesh

Sep 26, 2023

ਬਾਲਣ ਵੇਚਣ ਵਾਲ਼ਿਆਂ ਲਈ ਰੁਜ਼ਗਾਰ ਦਾ ਜ਼ਰੀਆ ਬਣਦੀ ਰੇਲਗੱਡੀ

ਜ਼ਿੰਦਗੀ ਦੀ ਗੁਜ਼ਰ ਬਸਰ ਦਾ ਕੋਈ ਹੋਰ ਰਾਹ ਨਾ ਹੋਣ ਕਾਰਨ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀ ਸੀਮਾ 'ਤੇ ਵੱਸਦੇ ਪਿੰਡਾਂ ਦੇ ਆਦਿਵਾਸੀ ‘ਤੇ ਦਲਿਤ ਲੋਕ ਰੋਜ਼ਾਨਾ ਰੇਲਗੱਡੀ ਦਾ ਸਫ਼ਰ ਕਰਕੇ ਨੇੜਲੇ ਕਸਬਿਆਂ ਵਿੱਚ ਬਾਲ਼ਣ ਵੇਚਣ ਜਾਂਦੇ ਹਨ। ਸਾਰੇ ਦਿਨ ਦੀ ਹੱਡ ਭੰਨਵੀਂ ਮਿਹਨਤ ਦੇ ਬਾਵਜੂਦ ਇਹ ਲੋਕ ਕੁਝ ਸੌ ਰੁਪਏ ਹੀ ਕਮਾ ਪਾਓਂਦੇ ਹਨ

Want to republish this article? Please write to [email protected] with a cc to [email protected]

Author

Akshay Gupta

ਅਕਸ਼ੈ ਗੁਪਤਾ ਚਿਤਰਕੂਟ ਧਾਮ (ਕਰਵੀ) ਦੇ ਇੱਕ ਸੁੰਤਤਰ ਫ਼ੋਟੋ-ਪੱਤਰਕਾਰ ਹਨ, ਜੋ ਹੁਣ ਦਿੱਲੀ ਵਿਖੇ ਰਹਿੰਦੇ ਹਨ।

Text Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Navneet Kaur Dhaliwal

ਨਵਨੀਤ ਕੌਰ ਧਾਲੀਵਾਲ ਪੰਜਾਬ ਵਿੱਚ ਇੱਕ ਖੇਤੀ ਵਿਗਿਆਨੀ ਹਨ। ਉਹਨਾਂ ਦਾ ਵਿਸ਼ਵਾਸ ਇੱਕ ਦਿਆਲੂ ਸਮਾਜ ਦੇ ਨਿਰਮਾਣ ਵਿੱਚ, ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਵਿੱਚ ਅਤੇ ਰਿਵਾਇਤੀ ਗਿਆਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਹੈ।