ਇਹ ਸੱਚੀਂ ਬਿਲਕੁਲ ਹਾਟਾਂ (ਪੇਂਡੂ ਬਜ਼ਾਰ) ਵਰਗੇ ਹੁੰਦੇ ਹਨ ਅਤੇ ਇਹ ਦਿੱਲੀ ਦੇ ਵੱਖ ਵੱਖ ਹਿੱਸਿਆਂ ਵਿੱਚ ਪੂਰਾ ਹਫ਼ਤਾ ਲੱਗਦੇ ਹਨ। ਸ਼ਹਿਰ, ਵਪਾਰੀ ਅਤੇ ਸਮਾਨ ਉਹੀ ਹੁੰਦਾ ਹੈ ਬਸ ਥਾਂ ਬਦਲ ਜਾਂਦੀ ਹੈ। ਮਾਹੌਲ ਸਾਰੇ ਦਾ ਸਾਰਾ ਸ਼ਹਿਰੀ ਹੁੰਦਾ ਹੈ, ਪਰ ਇਹਨਾਂ ਨੂੰ ਲਾਉਣ ਵਾਲ਼ੇ ਲੋਕ ਉੱਤਰ ਪ੍ਰਦੇਸ਼ ਜਾਂ ਹੋਰ ਇਲਾਕਿਆਂ ਤੋਂ ਆਏ ਪ੍ਰਵਾਸੀ ਹੁੰਦੇ ਹਨ ਜੋ ਕਿ ਦੇਸ਼ ਦੀ ਰਾਜਧਾਨੀ ਵਿੱਚ ਇਸ ਸੰਘਰਸ਼ਸ਼ੀਲ ਪੇਂਡੂ ਰਿਵਾਇਤ ਨੂੰ ਲੈ ਆਏ ਹਨ।


Central Delhi, National Capital Territory of Delhi
|TUE, AUG 12, 2025
ਦਿੱਲੀ ਦੀਆਂ ਹਫ਼ਤਾਵਾਰੀ ਹਾਟਾਂ
ਇਹਨਾਂ ਹਫ਼ਤਾਵਾਰੀ ‘ਹਾਟਾਂ’ ਦਾ ਮਾਹੌਲ ਬਿਲਕੁਲ ਸ਼ਹਿਰੀ ਹੁੰਦਾ ਹੈ, ਇੱਥੇ ਵਪਾਰੀ ਜ਼ਿਆਦਾਤਰ ਉੱਤਰ ਪ੍ਰਦੇਸ਼ ਤੋਂ ਆਏ ਪ੍ਰਵਾਸੀ ਹੁੰਦੇ ਹਨ
Author
Translator

Baya Agarwal

Baya Agarwal

Baya Agarwal

Baya Agarwal

Baya Agarwal

Baya Agarwal

Baya Agarwal

Baya Agarwal

Baya Agarwal

Baya Agarwal

Baya Agarwal

Baya Agarwal
ਬਜ਼ਾਰ ਲੱਗਣ ਦੀਆਂ ਥਾਵਾਂ:
ਐਤਵਾਰ- ਆਰ ਕੇ ਪੁਰਮ; ਦਰਿਆਗੰਜ
ਸੋਮਵਾਰ- ਪੁਸ਼ਪ ਵਿਹਾਰ; ਕਰੋਲ ਬਾਗ; ਵਿਕਾਸਪੁਰੀ
ਮੰਗਲਵਾਰ- ਸੈਕਟਰ-2, ਨੋਇਡਾ; ਤਿਲਕ ਨਗਰ
ਬੁੱਧਵਾਰ- ਸਾਦਿਕ ਨਗਰ; ਗੋਵਿੰਦਪੁਰੀ; ਵਸੰਤ ਵਿਹਾਰ; ਸ਼ਯਾਮ ਪਥ; ਮੋਤੀ ਨਗਰ; ਰਾਣੀ ਬਾਗ
ਵੀਰਵਾਰ- ਮਸਜਿਦ ਮੋਠ; ਮਯੂਰ ਵਿਹਾਰ; ਰਾਜੇਂਦਰ ਨਗਰ; ਰਮੇਸ਼ ਨਗਰ
ਸ਼ੁੱਕਰਵਾਰ- ਪੱਛਮੀ ਪਟੇਲ ਨਗਰ; ਵਿਕਰਮ ਐਨਕਲੇਵ; ਸੰਜੇ ਨਗਰ; ਮੁਹੰਮਦਪੁਰ; ਰਾਜੌਰੀ
ਸ਼ਨੀਵਾਰ- ਸਰਿਤਾ ਵਿਹਾਰ; ਪੂਰਬੀ ਕੈਲਾਸ਼; ਲਾਜਪਤ ਨਗਰ; ਵਿਜੈ ਨਗਰ; ਕਰਮ ਪੁਰਾ
ਇਹ ਲੇਖ ਇੱਕ ਅਲੱਗ ਰੂਪ ਵਿੱਚ ਅਸਲ ਵਿੱਚ ਦ ਲੋਨਲੀ ਪਲੈਨੈਟ ਵਿੱਚ ਛਪਿਆ ਸੀ: http://www.lonelyplanet.in/articles/7468/colourful-bazaars-of-delhi-in-moving-images
ਤਰਜਮਾ: ਨਵਨੀਤ ਕੌਰ ਧਾਲੀਵਾਲ
Want to republish this article? Please write to [email protected] with a cc to [email protected]
Donate to PARI
All donors will be entitled to tax exemptions under Section-80G of the Income Tax Act. Please double check your email address before submitting.
PARI - People's Archive of Rural India
ruralindiaonline.org
https://ruralindiaonline.org/articles/capital-gains-delhis-rural-style-markets-pa

