ਕੀ ਇਹ ਵੀ ਮੇਰੀ ਡਿਊਟੀ ਦਾ ਹਿੱਸਾ ਸੀ?
ਕਾਂਸਟੇਬਲ ਦਾਮਿਨੀ ਨਾਲ਼ ਕੰਮ ਵਾਲ਼ੀ ਥਾਂ 'ਤੇ ਉਨ੍ਹਾਂ ਦੇ ਸੀਨੀਅਰ ਸਮੇਤ ਤਿੰਨ ਵਿਅਕਤੀਆਂ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਸੀ। ਇਸ ਦੇ ਵਿਰੁੱਧ ਲੜਨ ਲਈ ਉਨ੍ਹਾਂ ਨੂੰ ਪੂਰੇ ਸਿਸਟਮ ਦਾ ਸਾਹਮਣਾ ਕਰਨਾ ਪਿਆ। ਇਹ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਹੈ



ਕਾਂਸਟੇਬਲ ਦਾਮਿਨੀ ਨਾਲ਼ ਕੰਮ ਵਾਲ਼ੀ ਥਾਂ 'ਤੇ ਉਨ੍ਹਾਂ ਦੇ ਸੀਨੀਅਰ ਸਮੇਤ ਤਿੰਨ ਵਿਅਕਤੀਆਂ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਸੀ। ਇਸ ਦੇ ਵਿਰੁੱਧ ਲੜਨ ਲਈ ਉਨ੍ਹਾਂ ਨੂੰ ਪੂਰੇ ਸਿਸਟਮ ਦਾ ਸਾਹਮਣਾ ਕਰਨਾ ਪਿਆ। ਇਹ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਹੈ
ਤਸਕਰੀ ਦੀ ਸ਼ਿਕਾਰ ਕਜਰੀ ਨੇ ਖੇਰੂੰ-ਖੇਰੂੰ ਹੋਏ ਆਪਣੇ 10 ਸਾਲਾਂ ਦੇ ਜੀਵਨ ਦੇ ਟੁਕੜਿਆਂ ਨੂੰ ਜੋੜ ਕੇ ਅਖ਼ੀਰ ਇੱਕ ਤਸਵੀਰ ਬਣਾ ਹੀ ਲਈ। ਉਸ ਦੇ ਪਿਤਾ ਕਦੇ ਵਕੀਲਾਂ, ਕਦੇ ਪੁਲਿਸ ਅਤੇ ਕਦੇ ਅਦਾਲਤਾਂ ਅੱਗੇ ਮਦਦ ਦੀ ਗੁਹਾਰ ਲਾਉਂਦੇ ਰਹੇ ਹਨ ਪਰ ਕਿਤੇ ਕੋਈ ਸੁਣਵਾਈ ਨਹੀਂ ਹੋਈ
ਜਿਣਸੀ ਅਤੇ ਲਿੰਗ-ਅਧਾਰਤ ਹਿੰਸਾ ਅਕਸਰ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਦੁਆਰਾ ਕੀਤੀ ਜਾਂਦੀ ਹੈ। ਅਸਾਮ ਦੀ ਇੱਕ ਜਵਾਨ ਲੜਕੀ ਕੋਮਲ ਨਾਲ਼ ਵੀ ਇੰਝ ਹੀ ਹੋਇਆ, ਜੋ ਅਖ਼ੀਰ ਘਰੋਂ 'ਭੱਜ ਨਿਕਲ਼ੀ' ਤੇ ਦਿੱਲੀ ਦੇ ਕੋਠਿਆਂ ਤੱਕ ਪਹੁੰਚ ਗਈ। ਉਸ ਨੂੰ ਆਪਣੀ ਜ਼ਿੰਦਗੀ ਵਿਚ ਦੂਜੀ ਵਾਰ ਬਚਾਇਆ ਗਿਆ ਸੀ ਅਤੇ ਪੁਲਿਸ ਉਸ ਨੂੰ ਉਸੇ ਘਰ ਵਾਪਸ ਭੇਜ ਰਹੀ ਹੈ ਜਿੱਥੇ ਉਸ ਦਾ ਕਥਿਤ ਬਲਾਤਕਾਰੀ ਰਹਿੰਦਾ ਹੈ
ਜਿਣਸੀ ਅਤੇ ਲਿੰਗ-ਅਧਾਰਤ ਹਿੰਸਾ ਕਈ ਰੂਪਾਂ ਵਿੱਚ ਪ੍ਰਗਟ ਹੋ ਸਕਦੀ ਹੈ। ਪਰਿਵਾਰਕ ਵਿਰੋਧ ਤੋਂ ਲੈ ਕੇ ਅੰਤਹੀਣ ਡਾਕਟਰੀ-ਕਾਨੂੰਨੀ ਉਲਝਣਾਂ ਤੱਕ, ਸੁਮਿਤ ਨੇ ਆਪਣੀ ਜੈਂਡਰ ਪਛਾਣ ਨੂੰ ਮੁੜ ਪ੍ਰਾਪਤ ਕਰਨ ਲਈ ਇੱਕ ਮੁਸ਼ਕਲ ਯਾਤਰਾ ਸ਼ੁਰੂ ਕੀਤੀ ਹੈ ਅਤੇ ਅਜੇ ਇੱਕ ਲੰਬਾ ਰਸਤਾ ਤੈਅ ਕਰਨਾ ਬਾਕੀ ਹੈ
ਕੁਸ਼ਲਗੜ੍ਹ ਤਹਿਸੀਲ ਵਿਖੇ, ਖੁਣਸ ਦੀ ਭਾਵਨਾ ਨਾਲ਼ 19 ਸਾਲਾ ਦਿਆ ਦੇ ਕੀਤੇ ਗਏ ਸਮੂਹਕ ਬਲਾਤਕਾਰ ਦੀ ਸ਼ੁਰੂਆਤ ਉਹਦੇ ਅਗਵਾ ਕਰਨ ਤੋਂ ਸ਼ੁਰੂ ਹੋਈ ਸੀ। ਉਹਨੂੰ ਕੈਦੀ ਬਣਾ ਕੇ ਰੱਖਿਆ ਗਿਆ, ਕੰਮ ਕਰਵਾਇਆ ਗਿਆ, ਸਰੀਰਕ ਤਸ਼ੱਦਦ ਦਿੱਤੇ ਗਏ ਤੇ ਫਿਰ ਛੱਡ ਦਿੱਤਾ ਗਿਆ। ਉਹਦੇ ਵਰਗੀ ਕਈ ਜੁਆਨ ਕੁੜੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਜ਼ਿਲ੍ਹੇ ਤੋਂ ਬਾਹਰ ਲਿਜਾਇਆ ਜਾ ਰਿਹਾ ਹੈ
Want to republish this article? Please write to [email protected] with a cc to [email protected]
All donors will be entitled to tax exemptions under Section-80G of the Income Tax Act. Please double check your email address before submitting.
PARI - People's Archive of Rural India
ruralindiaonline.org
https://ruralindiaonline.org/articles/PARI-series-on-sexual-and-gender-based-violence-(SGBV)-pa