ਸੋਕੇ-ਅਤੇ-ਮਜ਼ਦੂਰੀ-ਦੀਆਂ-ਗੱਲਾਂ-ਕਰਦੇ-ਉੜੀਸਾ-ਦੇ-ਕਿਸਾਨ

New Delhi, Delhi

Jan 30, 2023

ਸੋਕੇ ਅਤੇ ਮਜ਼ਦੂਰੀ ਦੀਆਂ ਗੱਲਾਂ ਕਰਦੇ ਉੜੀਸਾ ਦੇ ਕਿਸਾਨ

ਦਿੱਲੀ ਵਿਚ 29-30 ਨਵੰਬਰ, 2018 ਨੂੰ ਕਿਸਾਨ ਮੁਕਤੀ ਮਾਰਚ ਵਿਚ ਹਿੱਸਾ ਲੈਂਦਿਆਂ ਉੜੀਸਾ ਅਤੇ ਹੋਰ ਸੂਬਿਆਂ ਦੇ ਕਿਸਾਨਾਂ, ਦਿਹਾੜੀਦਾਰ ਕਾਮਿਆਂ ਅਤੇ ਕਾਰਕੁਨਾਂ ਨੇ ਆਪਣੀਆਂ ਉਨ੍ਹਾਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਜਿਨ੍ਹਾਂ ਦਾ ਉਹ ਨਿਰੰਤਰ ਤੌਰ ’ਤੇ ਸਾਹਮਣਾ ਕਰ ਰਹੇ ਹਨ। ਇਸ ਦੌਰਾਨ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਘੇਰੇ ਵਿਚ ਲੈ ਕੇ ਨਾਲ-ਨਾਲ ਚਲਦੇ ਰਹੇ

Want to republish this article? Please write to [email protected] with a cc to [email protected]

Author

Purusottam Thakur

ਪੁਰਸ਼ੋਤਮ ਠਾਕੁਰ 2015 ਤੋਂ ਪਾਰੀ ਫੈਲੋ ਹਨ। ਉਹ ਪੱਤਰਕਾਰ ਤੇ ਡਾਕਿਊਮੈਂਟਰੀ ਮੇਕਰ ਹਨ। ਮੌਜੂਦਾ ਸਮੇਂ, ਉਹ ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਨਾਲ਼ ਜੁੜ ਕੇ ਕੰਮ ਕਰ ਰਹੇ ਹਨ ਤੇ ਸਮਾਜਿਕ ਬਦਲਾਅ ਦੇ ਮੁੱਦਿਆਂ 'ਤੇ ਕਹਾਣੀਆਂ ਲਿਖ ਰਹੇ ਹਨ।

Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Harjot Singh

ਪੰਜਾਬ ਦੇ ਜੰਮਪਲ ਹਰਜੋਤ ਸਿੰਘ ਇੱਕ ਸੁਤੰਤਰ ਅਨੁਵਾਦਕ ਹਨ। ਉਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਵੱਲੋਂ ਅਨੁਵਾਦ ਕੀਤੀਆਂ ਕਾਫ਼ੀ ਕਿਤਾਬਾਂ ਛਪ ਚੁੱਕੀਆਂ ਹਨ।