ਸਾਡੇ-ਹੱਥ-ਪੈਰ-ਹੀ-ਸਾਡਾ-ਸਰਮਾਇਆ-ਨੇ

Dhamtari, Chhattisgarh

May 19, 2022

‘ਸਾਡੇ ਹੱਥ-ਪੈਰ ਹੀ ਸਾਡਾ ਸਰਮਾਇਆ ਨੇ’

ਘਾਹ ਦੀ ਪੰਡ ਨੂੰ ਮੋਢੇ ‘ਤੇ ਰੱਖੀ 70 ਸਾਲਾ ਭਗੌਲੀ ਸਾਹੂ, 100 ਰੁਪਏ ਦਿਹਾੜੀ ਕਮਾਉਣ ਵਾਸਤੇ ਛੱਤੀਸਗੜ੍ਹ ਦੇ ਸ਼ੰਕਰਦਾਹ ਪਿੰਡੋਂ ਪੈਦਲ ਤੁਰਦੇ ਤੁਰਦੇ 18 ਕਿਲੋਮੀਟਰ ਦੂਰ ਧਮਤਰੀ ਸ਼ਹਿਰ ਤੱਕ ਦੀ ਵਾਟ ਤੈਅ ਕਰਦੇ ਹਨ

Want to republish this article? Please write to [email protected] with a cc to [email protected]

Author

Purusottam Thakur

ਪੁਰਸ਼ੋਤਮ ਠਾਕੁਰ 2015 ਤੋਂ ਪਾਰੀ ਫੈਲੋ ਹਨ। ਉਹ ਪੱਤਰਕਾਰ ਤੇ ਡਾਕਿਊਮੈਂਟਰੀ ਮੇਕਰ ਹਨ। ਮੌਜੂਦਾ ਸਮੇਂ, ਉਹ ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਨਾਲ਼ ਜੁੜ ਕੇ ਕੰਮ ਕਰ ਰਹੇ ਹਨ ਤੇ ਸਮਾਜਿਕ ਬਦਲਾਅ ਦੇ ਮੁੱਦਿਆਂ 'ਤੇ ਕਹਾਣੀਆਂ ਲਿਖ ਰਹੇ ਹਨ।

Translator

Nirmaljit Kaur

ਨਿਰਮਲਜੀਤ ਕੌਰ ਪੰਜਾਬ ਤੋਂ ਹਨ। ਉਹ ਇੱਕ ਅਧਿਆਪਕਾ ਹਨ ਅਤੇ ਪਾਰਟ ਟਾਈਮ ਅਨੁਵਾਦ ਦਾ ਕੰਮ ਕਰਦੀ ਹਨ। ਉਹ ਸੋਚਦੀ ਹਨ ਕਿ ਬੱਚੇ ਹੀ ਸਾਡਾ ਆਉਣ ਵਾਲ਼ਾ ਕੱਲ੍ਹ ਹਨ ਸੋ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਚੰਗੇ ਵਿਚਾਰ ਵੀ ਦਿੰਦੀ ਹਨ।