ਸ਼ਾਇਦ-ਇੱਕ-ਦਿਨ-ਆਵੇਗਾ-ਜਦੋਂ-ਮੇਰੇ-ਕੰਮ-ਦੀ-ਕਦਰ-ਪਵੇਗੀ

Kolkata, West Bengal

May 25, 2022

'ਸ਼ਾਇਦ ਇੱਕ ਦਿਨ ਆਵੇਗਾ ਜਦੋਂ ਮੇਰੇ ਕੰਮ ਦੀ ਕਦਰ ਪਵੇਗੀ'

ਬੇਲਡਾਂਗਾ ਤੋਂ ਕੋਲਕਾਤਾ ਜਾਣ ਵਾਲ਼ੀ ਰੇਲ ਵਿੱਚ ਜਿੱਥੇ ਚੀਨੀ ਸਮਾਨ ਨੂੰ ਵੇਚਣ ਵਾਲ਼ੇ ਤੁਰਦੇ ਫਿਰਦੇ ਹਨ, ਉੱਥੇ ਹੀ ਸੰਜੈ ਬਿਸ਼ਵਾਸ ਆਪਣੇ ਹੱਥੀਂ ਬਣੀਆਂ ਲੱਕੜ ਦੀਆਂ ਚੀਜ਼ਾਂ ਵੇਚਣ ਦੀ ਕੋਸ਼ਿਸ਼ ਕਰਦੇ ਹਨ ਅਤੇ ਨਾਲ਼ ਹੀ ਇਹ ਉਮੀਦ ਵੀ ਰੱਖਦੇ ਹਨ ਕਿ ਯਾਤਰੀ ਬਹੁਤੀ ਸੌਦੇਬਾਜ਼ੀ ਨਹੀਂ ਕਰਨਗੇ ਅਤੇ ਉਹਨੂੰ ਨਿਗੂਣਾ ਜਿਹਾ ਮੁਨਾਫ਼ਾ ਕਮਾਉਣ ਦੇਣਗੇ

Want to republish this article? Please write to [email protected] with a cc to [email protected]

Author

Smita Khator

ਸਮਿਤਾ ਖਟੋਰ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ (ਪਾਰੀ) ਦੇ ਭਾਰਤੀ ਭਾਸ਼ਾਵਾਂ ਦੇ ਪ੍ਰੋਗਰਾਮ ਪਾਰੀਭਾਸ਼ਾ ਭਾਸ਼ਾ ਦੀ ਮੁੱਖ ਅਨੁਵਾਦ ਸੰਪਾਦਕ ਹਨ। ਅਨੁਵਾਦ, ਭਾਸ਼ਾ ਅਤੇ ਪੁਰਾਲੇਖ ਉਨ੍ਹਾਂ ਦਾ ਕਾਰਜ ਖੇਤਰ ਰਹੇ ਹਨ। ਉਹ ਔਰਤਾਂ ਦੇ ਮੁੱਦਿਆਂ ਅਤੇ ਮਜ਼ਦੂਰੀ 'ਤੇ ਲਿਖਦੀ ਹਨ।

Translator

Nirmaljit Kaur

ਨਿਰਮਲਜੀਤ ਕੌਰ ਪੰਜਾਬ ਤੋਂ ਹਨ। ਉਹ ਇੱਕ ਅਧਿਆਪਕਾ ਹਨ ਅਤੇ ਪਾਰਟ ਟਾਈਮ ਅਨੁਵਾਦ ਦਾ ਕੰਮ ਕਰਦੀ ਹਨ। ਉਹ ਸੋਚਦੀ ਹਨ ਕਿ ਬੱਚੇ ਹੀ ਸਾਡਾ ਆਉਣ ਵਾਲ਼ਾ ਕੱਲ੍ਹ ਹਨ ਸੋ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਚੰਗੇ ਵਿਚਾਰ ਵੀ ਦਿੰਦੀ ਹਨ।