ਰੋਜ਼ਾਨਾ-ਇੱਕ-ਆਲੂ-ਖਾਓ-ਡਾਕਟਰ-ਨੂੰ-ਦੂਰ-ਭਜਾਓ

Idukki, Kerala

Nov 11, 2022

ਰੋਜ਼ਾਨਾ ਇੱਕ ਆਲੂ ਖਾਓ ਡਾਕਟਰ ਨੂੰ ਦੂਰ ਭਜਾਓ

ਕੇਰਲ ਦੇ ਇੱਡੁਕੀ ਪਹਾੜੀਆਂ ਦੀ ਗੋਦ ਵਿੱਚ ਵੱਸੇ ਏਡਮਾਲਕੁਡੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਵਾਲ਼ੇ ਆਦਿਵਾਸੀ ਲੜਕਿਆਂ ਨੇ ਆਪਣੀ ਜਮਾਤ ਦੀਆਂ ਲੜਕੀਆਂ ਵੱਲੋਂ ਗਾਏ 'ਪੋਟੈਟੋ ਸੌਂਗ' ਦਾ ਮੁਕਾਬਲਾ ਆਪਣੀ ਦ੍ਰਿੜ ਅਵਾਜ਼ ਵਿੱਚ ਇੱਕ ਡਾਕਟਰ 'ਤੇ ਗੀਤ ਗਾ ਕੇ ਕੀਤਾ

Translator

Kamaljit Kaur

Want to republish this article? Please write to [email protected] with a cc to [email protected]

Author

P. Sainath

ਪੀ ਸਾਈਨਾਥ People’s Archive of Rural India ਦੇ ਮੋਢੀ-ਸੰਪਾਦਕ ਹਨ। ਉਹ ਕਈ ਦਹਾਕਿਆਂ ਤੋਂ ਦਿਹਾਤੀ ਭਾਰਤ ਨੂੰ ਪਾਠਕਾਂ ਦੇ ਰੂ-ਬ-ਰੂ ਕਰਵਾ ਰਹੇ ਹਨ। Everybody Loves a Good Drought ਉਨ੍ਹਾਂ ਦੀ ਪ੍ਰਸਿੱਧ ਕਿਤਾਬ ਹੈ। ਅਮਰਤਿਆ ਸੇਨ ਨੇ ਉਨ੍ਹਾਂ ਨੂੰ ਕਾਲ (famine) ਅਤੇ ਭੁੱਖਮਰੀ (hunger) ਬਾਰੇ ਸੰਸਾਰ ਦੇ ਮਹਾਂ ਮਾਹਿਰਾਂ ਵਿਚ ਸ਼ੁਮਾਰ ਕੀਤਾ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।