ਮੇਰੀ-ਮਾਂ-ਇੱਕ-ਦਲੇਰ-ਔਰਤ-ਹੈ

Chennai, Tamil Nadu

Jul 28, 2022

‘ਮੇਰੀ ਮਾਂ ਇੱਕ ਦਲੇਰ ਔਰਤ ਹੈ’

ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਮਾਰੇ ਗਏ ਇੱਕ ਸਫ਼ਾਈਕਰਮੀ ਦੀ ਪਤਨੀ ਕੇ. ਨਾਗੰਮਾ ਅਤੇ ਉਨ੍ਹਾਂ ਦੀਆਂ ਧੀਆਂ ਸ਼ਾਯਲਾ ਅਤੇ ਆਨੰਦੀ ਉਸ ਢਾਂਚੇ ਖ਼ਿਲਾਫ਼ ਆਪਣੇ ਕੀਤੇ ਸੰਘਰਸ਼ ਨੂੰ ਚੇਤੇ ਕਰਦੀਆਂ ਹਨ ਜਿਸ ਨੇ ਉਨ੍ਹਾਂ ਦੀ ਦੁਨੀਆ ਨੂੰ ਗਟਰ ਦੇ ਆਲ਼ੇ-ਦੁਆਲ਼ੇ ਹੀ ਸੀਮਤ ਕਰ ਛੱਡਿਆ

Want to republish this article? Please write to [email protected] with a cc to [email protected]

Author

Bhasha Singh

ਭਾਸ਼ਾ ਸਿੰਘ ਇੱਕ ਸੁਤੰਤਰ ਪੱਤਰਕਾਰ ਹਨ ਅਤੇ ਸਾਲ 2017 ਦੀ ਪਾਰੀ ਦੀ ਫ਼ੈਲੋ ਹਨ। ਹੱਥੀਂ ਗੰਦਗੀ ਢੋਹਣ ਦੀ ਪ੍ਰਥਾ ‘ਤੇ ਅਧਾਰਤ ਉਨ੍ਹਾਂ ਦੀ ਕਿਤਾਬ,’ਅਦਿੱਖ ਭਾਰਤ; (ਹਿੰਦੀ) ਪੈਂਗੁਇਨ ਪ੍ਰਕਾਸ਼ਨ ਦੁਆੜਾ 2012 ਵਿੱਚ ਪ੍ਰਕਾਸ਼ਤ ਹੋਈ ਸੀ (ਅੰਗਰੇਜ਼ੀ ਵਿੱਚ ’ਅਨਸੀਨ’ ਨਾਮ ਨਾਲ਼ ਸਾਲ 2014 ਵਿੱਚ ਪ੍ਰਕਾਸ਼ਤ)। ਉਹ ਉੱਤਰ ਭਾਰਤ ਦੇ ਖੇਤੀ ਸੰਕਟ, ਪਰਮਾਣੂ ਯੰਤਰਾਂ ਨਾਲ਼ ਜੁੜੀ ਰਾਜਨੀਤੀ ਅਤੇ ਜ਼ਮੀਨੀ ਹਕੀਕਤ ਅਤੇ ਜੈਂਡਰ, ਦਲਿਤਾਂ ਅਤੇ ਘੱਟ-ਗਿਣਤੀ ਦੇ ਅਧਿਕਾਰਾਂ ਨਾਲ਼ ਜੁੜੇ ਮੁੱਦਿਆਂ ਨੂੰ ਲੈ ਕੇ ਪੱਤਰਕਾਰਤ ਕਰਦੀ ਰਹੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।