ਬੰਦੇ-ਦੇ-ਪਛਾਣਿਆਂ-ਗੱਲ-ਨਹੀਂ-ਬਣਦੀ-ਮਸ਼ੀਨ-ਦਾ-ਪਛਾਣਨਾ-ਜ਼ਰੂਰੀ

Bengaluru Urban, Karnataka

Aug 25, 2022

ਬੰਦੇ ਦੇ ਪਛਾਣਿਆਂ ਗੱਲ ਨਹੀਂ ਬਣਦੀ, ਮਸ਼ੀਨ ਦਾ ਪਛਾਣਨਾ ਜ਼ਰੂਰੀ

ਬੰਗਲੁਰੂ ਦੀਆਂ ਝੁੱਗੀਆਂ ਵਿੱਚ ਬਜ਼ੁਰਗ, ਪਰਵਾਸੀ, ਦਿਹਾੜੀਦਾਰ ਮਜ਼ਦੂਰ, ਇੱਥੋਂ ਤੱਕ ਕਿ ਬੱਚੇ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਫਿੰਗਰਪ੍ਰਿੰਟ ਮੇਲ ਨਾ ਖਾਣ ਕਾਰਨ ਉਨ੍ਹਾਂ ਦੇ ਮਹੀਨਾਵਾਰ ਰਾਸ਼ਨ ਤੋਂ ਜਵਾਬ ਦਿੱਤਾ ਜਾ ਰਿਹਾ ਹੈ - ਅਤੇ ‘ਆਧਾਰ’ ਨਾਲ ਉਨ੍ਹਾਂ ਦੀ ਲੜਾਈ ਵਿੱਚ, ‘ਆਧਾਰ’ ਹਮੇਸ਼ਾ ਜਿੱਤਦਾ ਹੈ

Translator

Arsh

Want to republish this article? Please write to [email protected] with a cc to [email protected]

Author

Vishaka George

ਵਿਸ਼ਾਕਾ ਜਾਰਜ ਪਾਰੀ ਵਿਖੇ ਸੀਨੀਅਰ ਸੰਪਾਦਕ ਹੈ। ਉਹ ਰੋਜ਼ੀ-ਰੋਟੀ ਅਤੇ ਵਾਤਾਵਰਣ ਦੇ ਮੁੱਦਿਆਂ ਬਾਰੇ ਰਿਪੋਰਟ ਕਰਦੀ ਹੈ। ਵਿਸ਼ਾਕਾ ਪਾਰੀ ਦੇ ਸੋਸ਼ਲ ਮੀਡੀਆ ਫੰਕਸ਼ਨਾਂ ਦੀ ਮੁਖੀ ਹੈ ਅਤੇ ਪਾਰੀ ਦੀਆਂ ਕਹਾਣੀਆਂ ਨੂੰ ਕਲਾਸਰੂਮ ਵਿੱਚ ਲਿਜਾਣ ਅਤੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਦੇ ਮੁੱਦਿਆਂ ਨੂੰ ਦਸਤਾਵੇਜ਼ਬੱਧ ਕਰਨ ਲਈ ਐਜੁਕੇਸ਼ਨ ਟੀਮ ਵਿੱਚ ਕੰਮ ਕਰਦੀ ਹੈ।

Translator

Arsh

ਅਰਸ਼, ਇੱਕ ਫ਼੍ਰੀ-ਲਾਂਸਰ ਅਨੁਵਾਦਕ ਤੇ ਡਿਜ਼ਾਈਨਰ ਹਨ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੀ-ਐੱਚ.ਡੀ ਕਰ ਰਹੇ ਹਨ।