ਫੈਲੀ-ਹੋਈ-ਧੂੜ-ਮਿੱਟੀ-ਸ਼ਰੀਰ-ਉੱਤੇ-ਖ਼ਾਰਿਸ਼-ਪਸੀਨੇ-ਨਾਲ-ਭੀਜੇ-ਹੋਏ-ਮਾਸਕ

Nalgonda, Telangana

Feb 06, 2023

ਉੱਡਦੀ ਧੂੜ, ਹੁੰਦੀ ਖ਼ੁਰਕ ਤੇ ਮੁੜ੍ਹਕੇ ਨਾਲ਼ ਭਿੱਜੇ ਮਾਸਕ

ਜੇਕਰ ਤੁਸੀਂ ਵਸੂਲੀ ਕੇਂਦਰ ਉੱਤੇ ਮੌਜੂਦ ਹੋ ਤਾਂ ਤੁਸੀਂ “ਦੂਰੀ ਬਣਾਈ ਰੱਖੋ” ਵਰਗੇ ਨਿਯਮਾਂ ਦੀ ਪਾਲਣਾ ਕਿਵੇਂ ਕਰਦੇ ਹੋ-ਜਿਵੇਂ ਕਿ ਇਹ ਤੇਲੰਗਾਨਾ ਦੇ ਨਲਗੋਂਡਾ ਜ਼ਿਲੇ ਦੇ ਕਾਮੇ – ਜਿਨ੍ਹਾਂ ਨੂੰ ਪ੍ਰਤੀ ਮਿੰਟ 213 ਕਿਲੋਗ੍ਰਾਮ ਮੂੰਜੀ ਸੰਭਾਲਣ ਲਈ ਇੱਕ ਸਮੂਹ ਦੇ ਵਿੱਚ ਕੰਮ ਕਰਨਾ ਪੈਂਦਾ ਹੈ?

Want to republish this article? Please write to [email protected] with a cc to [email protected]

Author

Harinath Rao Nagulavancha

ਹਰੀਨਾਥ ਰਾਓ ਨਗੁਲਾਵੰਚਾ ਨਿੰਬੂ ਵਰਗੇ ਖੱਟੇ ਫਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਹਨ ਅਤੇ ਨਲਗੋਂਡਾ, ਤੇਲੰਗਾਨਾ ਵਿੱਚ ਇੱਕ ਸੁਤੰਤਰ ਪੱਤਰਕਾਰ ਹਨ।

Translator

Navneet Kaur

ਨਵਨੀਤ ਕੌਰ ਪੰਜਾਬ ਦੇ ਪਟਿਆਲਾ ਸ਼ਹਿਰ ਦੇ ਪਿੰਡ ਦੁਧਨ ਸਾਧਾਂ ਦੀ ਰਹਿਣ ਵਾਲ਼ੀ ਹਨ। ਉਹ ਪੰਜਾਬੀ ਯੂਨੀਵਰਸਿਟੀ ਵਿਖੇ ਜਰਨਲਿਜ਼ਮ ਦੀ ਪੜ੍ਹਾਈ ਕਰ ਰਹੀ ਹੈ।