ਨੋਟਬੰਦੀ-ਦੀ-ਬਲ਼ੀ-ਚੜ੍ਹਿਆ-ਨਾਸਿਕ-ਦਾ-ਟਮਾਟਰ

Nashik, Maharashtra

Dec 30, 2022

ਨੋਟਬੰਦੀ ਦੀ ਬਲ਼ੀ ਚੜ੍ਹਿਆ ਨਾਸਿਕ ਦਾ ਟਮਾਟਰ

ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਕਿਸਾਨ ਜੋ ਭਾਰਤ ਵਿੱਚ ਪੈਦਾ ਹੋਣ ਵਾਲ਼ੇ ਹਰ ਚਾਰ ਟਮਾਟਰਾਂ ਵਿੱਚੋਂ ਇੱਕ ਟਮਾਟਰ ਪੈਦਾ ਕਰਦੇ ਹਨ- 8 ਨਵੰਬਰ ਨੂੰ ਕੀਤੀ ਗਈ ਨੋਟਬੰਦੀ ਕਾਰਨ ਲਗਾਤਾਰ ਡਿੱਗਦੀਆਂ ਕੀਮਤਾਂ ਤੋਂ ਪਰੇਸ਼ਾਨ ਹੋ ਕੇ ਵੱਡੇ ਪੱਧਰ ਤੇ ਟਮਾਟਰ ਦੀ ਆਪਣੀ ਖੜ੍ਹੀ ਫ਼ਸਲ ਨੂੰ ਤਬਾਹ ਕਰ ਰਹੇ ਹਨ। ਬਰਬਾਦੀ ਅਜਿਹੀ ਜੋ ਪਹਿਲਾਂ ਕਦੇ ਨਹੀਂ ਦੇਖੀ ਗਈ

Want to republish this article? Please write to [email protected] with a cc to [email protected]

Author

Chitrangada Choudhury

ਚਿਤਰਾਂਗਦਾ ਚੌਧਰੀ ਇੱਕ ਸੁਤੰਤਰ ਪੱਤਰਕਾਰ ਹਨ ਤੇ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਦੇ ਕੋਰ ਗਰੁੱਪ ਦੀ ਮੈਂਬਰ ਹਨ।

Author

Aniket Aga

ਅਨੀਕੇਤ ਅਗਾ ਇੱਕ ਮਾਨਵ ਵਿਗਿਆਨੀ ਹਨ। ਉਹ ਅਸ਼ੋਕਾ ਯੂਨੀਵਰਸਿਟੀ, ਸੋਨੀਪਤ ਵਿਖੇ ਵਾਤਾਵਰਣ ਅਧਿਐਨ ਪੜ੍ਹਾਉਂਦੇ ਹਨ।

Translator

Harjot Singh

ਪੰਜਾਬ ਦੇ ਜੰਮਪਲ ਹਰਜੋਤ ਸਿੰਘ ਇੱਕ ਸੁਤੰਤਰ ਅਨੁਵਾਦਕ ਹਨ। ਉਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਵੱਲੋਂ ਅਨੁਵਾਦ ਕੀਤੀਆਂ ਕਾਫ਼ੀ ਕਿਤਾਬਾਂ ਛਪ ਚੁੱਕੀਆਂ ਹਨ।