ਨੀਲਗਿਰੀ-ਵਿਖੇ-ਚਾਕ-ਘੁਮਾਉਂਦੀਆਂ-ਔਰਤਾਂ

The Nilgiris district, Tamil Nadu

Sep 14, 2022

ਨੀਲਗਿਰੀ ਵਿਖੇ ਚਾਕ ਘੁਮਾਉਂਦੀਆਂ ਔਰਤਾਂ

ਤਮਿਲਨਾਡੂ ਦੇ ਨੀਲਗਿਰੀ ਵਿਖੇ ਕੋਟਾ ਭਾਈਚਾਰੇ ਵਿੱਚ, ਸਿਰਫ਼ ਔਰਤਾਂ ਹੀ ਮਿੱਟੀ ਦੇ ਭਾਂਡੇ ਬਣਾਉਂਦੀਆਂ ਹਨ। ਇਸ ਸ਼ਿਲਪਕਾਰੀ ਦੀਆਂ ਮਜ਼ਬੂਤ ਧਾਰਮਿਕ ਜੜ੍ਹਾਂ ਨੇ ਹੀ ਤਾਂ ਇਸ ਕਲਾ ਨੂੰ ਜਿਊਂਦੇ ਰੱਖਿਆ ਹੋਇਆ ਹੈ ਅਤੇ ਹੁਣ ਇਹਨੂੰ ਪਰੰਪਰਾਗਤ ਉਤਪਾਦਾਂ ਦੇ ਵਪਾਰੀਕਰਨ ਜਾਂ ਸੋਧ ਕਰਨ ਦੀਆਂ ਕੋਸ਼ਿਸ਼ ਨੂੰ ਲੈ ਕੇ ਬਹਿਸ ਕੀਤੀ ਜਾ ਰਹੀ ਹੈ

Translator

Kamaljit Kaur

Want to republish this article? Please write to [email protected] with a cc to [email protected]

Author

Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।