ਜੰਗਲਾਤ-ਅਧਿਕਾਰੀ-ਸਾਡੀ-ਫ਼ਸਲ-ਵੱਢ-ਲਿਜਾਂਦੇ-ਨੇ

Palghar, Maharashtra

Sep 12, 2022

'ਜੰਗਲਾਤ ਅਧਿਕਾਰੀ ਸਾਡੀ ਫ਼ਸਲ ਵੱਢ ਲਿਜਾਂਦੇ ਨੇ'

ਨਾਸਿਕ ਤੋਂ ਮੁੰਬਈ ਤੱਕ ਦੇ ਇਤਿਹਾਸਕ ਲੰਬੇ ਮਾਰਚ ਤੋਂ ਬਾਅਦ, 3 ਮਈ ਨੂੰ ਜੇਤੂ ਰੈਲੀ ਕੱਢਣ ਲਈ 35,000 ਆਦਿਵਾਸੀ ਕਿਸਾਨ ਦਹਾਣੂ ਵਿਖੇ ਇਕੱਠੇ ਹੋਏ, ਇਸਲਈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀ ਲੜਾਈ ਜਾਰੀ ਰੱਖਣ ਦੀ ਦ੍ਰਿੜਤਾ ਦਾ ਇਸ਼ਾਰਾ ਦਿੱਤਾ ਜਾ ਸਕੇ

Want to republish this article? Please write to [email protected] with a cc to [email protected]

Author

Siddharth Adelkar

ਸਿਧਾਰਥ ਅਦੇਲਕਰ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਤਕਨੀਕੀ ਸੰਪਾਦਕ ਹਨ।

Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।