ਜੋਧਪੁਰ-ਦੇ-ਕਠਪੁਤਲੀ-ਕਲਾਕਾਰ-ਸੁੰਨਸਾਨ-ਮੰਚ-ਅਣਕਹੀਆਂ-ਕਹਾਣੀਆਂ

Jodhpur, Rajasthan

Aug 10, 2021

ਜੋਧਪੁਰ ਦੇ ਕਠਪੁਤਲੀ ਕਲਾਕਾਰ: ਸੁੰਨਸਾਨ ਮੰਚ, ਅਣਕਹੀਆਂ ਕਹਾਣੀਆਂ

ਇਸ ਵੀਡਿਓ ਸਟੋਰੀ ਵਿੱਚ, ਪ੍ਰੇਮਰਾਮ ਭਾਟ ਅਤੇ ਉਨ੍ਹਾਂ ਦੇ ਹੋਰ ਸਾਥੀ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਦੇ ਕਠਪੁਤਲੀ ਸ਼ੋਅ, ਜੋ ਕਦੇ ਸ਼ਾਹੀ ਦਰਬਾਰਾਂ ਦੀ ਅਤੇ ਪਿੰਡਾਂ ਦੇ ਪ੍ਰੋਗਰਾਮਾਂ ਦੀ ਸ਼ਾਨ ਸਨ, ਹੁਣ ਮੰਗ ਵਿੱਚ ਨਹੀਂ ਰਹੇ ਅਤੇ ਕਿਸੇ ਹੱਦ ਤੱਕ ਤਾਲਾਬੰਦੀ ਨੇ ਉਨ੍ਹਾਂ ਦੀ ਆਮਦਨੀ 'ਤੇ ਅਸਰ ਪਾਇਆ ਹੈ

Want to republish this article? Please write to [email protected] with a cc to [email protected]

Author

Madhav Sharma

ਮਾਧਵ ਸ਼ਰਮਾ, ਜੈਪੁਰ ਤੋਂ ਹਨ ਤੇ ਇੱਕ ਸੁਤੰਤਰ ਪੱਤਰਕਾਰ ਹਨ। ਉਹ ਸਮਾਜਿਕ, ਵਾਤਾਵਰਣ ਸਬੰਧੀ ਤੇ ਸਿਹਤ ਸਬੰਧੀ ਮਸਲਿਆਂ ਬਾਰੇ ਲਿਖਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।