ਕਦੇ-ਕਦੇ-ਲੱਗਦਾ-ਹੈ-ਕਿ-ਸਕੂਲ-ਵਰਗੀ-ਕੋਈ-ਥਾਂ-ਨਹੀਂ

Nashik, Maharashtra

Mar 06, 2023

ਕਦੇ ਕਦੇ ਲੱਗਦਾ ਹੈ ਕਿ ਸਕੂਲ ਵਰਗੀ ਕੋਈ ਥਾਂ ਨਹੀਂ

ਮਹਾਰਸ਼ਟਰ ਸਰਕਾਰ ਵੱਲੋਂ 654 ਜਿਲ੍ਹਾ ਪਰਿਸ਼ਦ ਸਕੂਲ ਬੰਦ ਕਰ ਦੇਣ ਨਾਲ ਹਜ਼ਾਰਾਂ ਦੇ ਕਰੀਬ ਬੱਚੇ ਪਰਭਾਵਿਤ ਹੋਏ ਹਨ। ਕਈ ਬੱਚੇ ਜਾਂ ਤਾਂ ਦੂਰ ਦੁਰਾਡੇ ਸਕੂਲਾਂ ਤੱਕ ਪੈਦਲ ਜਾਂਦੇ ਹਨ ਜਾਂ ਵਿੱਤੀ ਪਹੁੰਚ ਤੋਂ ਬਾਹਰ ਫੀਸ ਭਰਦੇ ਹਨ- ਅਤੇ ਜਾਂ ਪੜਾਈ ਹੀ ਛੱਡ ਦਿੰਦੇ ਹਨ

Want to republish this article? Please write to [email protected] with a cc to [email protected]

Author

Parth M.N.

ਪਾਰਥ ਐੱਮ.ਐੱਨ. 2017 ਤੋਂ ਪਾਰੀ ਦੇ ਫੈਲੋ ਹਨ ਅਤੇ ਵੱਖੋ-ਵੱਖ ਨਿਊਜ਼ ਵੈੱਬਸਾਈਟਾਂ ਨੂੰ ਰਿਪੋਰਟਿੰਗ ਕਰਨ ਵਾਲੇ ਸੁਤੰਤਰ ਪੱਤਰਕਾਰ ਹਨ। ਉਨ੍ਹਾਂ ਨੂੰ ਕ੍ਰਿਕੇਟ ਅਤੇ ਘੁੰਮਣਾ-ਫਿਰਨਾ ਚੰਗਾ ਲੱਗਦਾ ਹੈ।

Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Navneet Kaur Dhaliwal

ਨਵਨੀਤ ਕੌਰ ਧਾਲੀਵਾਲ ਪੰਜਾਬ ਵਿੱਚ ਇੱਕ ਖੇਤੀ ਵਿਗਿਆਨੀ ਹਨ। ਉਹਨਾਂ ਦਾ ਵਿਸ਼ਵਾਸ ਇੱਕ ਦਿਆਲੂ ਸਮਾਜ ਦੇ ਨਿਰਮਾਣ ਵਿੱਚ, ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਵਿੱਚ ਅਤੇ ਰਿਵਾਇਤੀ ਗਿਆਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਹੈ।