ਓ-ਪੱਥਰਾਂ-ਦੇ-ਦੇਸ਼

Kolhapur, Maharashtra

Jan 12, 2023

'ਓ ਪੱਥਰਾਂ ਦੇ ਦੇਸ਼!'

ਸੁਯਸ਼ ਕਾਂਬਲੇ ਦੀ ਉਸ ਕਵਿਤਾ ਦਾ ਇਹੀ ਸਿਰਲੇਖ ਹੈ ਜੋ ਉਨ੍ਹਾਂ ਨੇ ਇਸੇ ਸਾਲ 1 ਜਨਵਰੀ ਨੂੰ ਭੀਮਾ ਕੋਰੇਗਾਓਂ ਵਿਖੇ ਹੋਈ ਹਿੰਸਾ ਨੂੰ ਦੇਖਣ ਤੋਂ ਬਾਅਦ ਵਲੂੰਧਰੇ ਦਿਲ ਨਾਲ਼ ਲਿਖੀ ਸੀ। ਕੋਲ੍ਹਾਪੁਰ ਜ਼ਿਲ੍ਹੇ ਦੇ ਸ਼ਿਰਦਵਾੜ ਪਿੰਡ ਦਾ ਇਹ 20 ਸਾਲਾ ਦਲਿਤ ਕਵੀ ਇੱਕ ਪੱਤਰਕਾਰ ਬਣਨਾ ਚਾਹੁੰਦਾ ਹੈ, ਕਿਉਂਕਿ ਉਹਦੇ ਮੁਤਾਬਕ,'...ਇੱਕ ਚੰਗਾ ਪੱਤਰਕਾਰ ਕਦੇ ਚੁੱਪ ਨਹੀਂ ਵੱਟੇਗਾ'

Want to republish this article? Please write to [email protected] with a cc to [email protected]

Author

Sanket Jain

ਸੰਕੇਤ ਜੈਨ ਮਹਾਰਾਸ਼ਟਰ ਦੇ ਕੋਲ੍ਹਾਪੁਰ ਅਧਾਰ ਪੱਤਰਕਾਰ ਹਨ। 2019 ਤੋਂ ਪਾਰੀ ਦੇ ਫੈਲੋ ਹਨ ਅਤੇ 2022 ਤੋਂ ਪਾਰੀ ਦੇ ਸੀਨੀਅਰ ਫੈਲੋ ਹਨ।

Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।