ਆਪਣੇ-ਗਧੇ-ਤੇ-ਲੱਦ-ਪਾਣੀ-ਲਿਆਉਂਦੀ-ਡਾਲੀ

Udaipur, Rajasthan

May 06, 2022

ਆਪਣੇ ਗਧੇ 'ਤੇ ਲੱਦ ਪਾਣੀ ਲਿਆਉਂਦੀ ਡਾਲੀ

ਰਾਜਸਥਾਨ ਦੇ ਪਾਣੀ ਦੀ ਕਿੱਲਤ ਮਾਰੇ ਇਲਾਕੇ ਉਦੈਪੁਰ ਜ਼ਿਲ੍ਹੇ ਵਿਖੇ ਦਿਹਾੜੀ-ਦੱਪਾ ਕਰਨ ਵਾਲ਼ੀ ਆਦਿਵਾਸੀ, ਡਾਲੀ ਬਾੜਾ ਆਪਣੇ ਪਰਿਵਾਰ ਵਾਸਤੇ ਪਾਣੀ ਲਿਆਉਣ ਲਈ ਆਪਣੇ ਗਧੇ ਦੇ ਨਾਲ਼ ਪਹਾੜੀ ਦੀਆਂ ਥਕਾ ਸੁੱਟਣ ਵਾਲ਼ੀਆਂ ਊਬੜ-ਖਾਬੜ ਪਗਡੰਡੀਆਂ ਥਾਣੀ ਹੋ ਕੇ ਗੁਜ਼ਰਦੀ ਹਨ

Want to republish this article? Please write to [email protected] with a cc to [email protected]

Author

Sramana Sabnam

ਸ੍ਰਾਮਨਾ ਸਬਨਮ ਨੇ ਜਾਮਿਆ ਮਿਲੀਆ ਇਸਲਾਮੀਆ, ਨਵੀਂ ਦਿੱਲੀ ਤੋਂ ਜੈਂਡਰ ਸਟੱਡੀ ਵਿੱਚ ਪੋਸਟਗ੍ਰੈਜੁਏਸ਼ਨ ਕੀਤੀ ਹੈ। ਉਹ ਪੱਛਮੀ ਬੰਗਾਲ ਦੇ ਬਰਧਮਾਨ ਸ਼ਹਿਰ ਦੀ ਵਾਸੀ ਹਨ ਅਤੇ ਕਹਾਣੀਆਂ ਦੀ ਤਲਾਸ਼ ਵਿੱਚ ਯਾਤਰਾ ਕਰਨਾ ਪਸੰਦ ਕਰਦੀ ਹਨ।

Translator

Nirmaljit Kaur

ਨਿਰਮਲਜੀਤ ਕੌਰ ਪੰਜਾਬ ਤੋਂ ਹਨ। ਉਹ ਇੱਕ ਅਧਿਆਪਕਾ ਹਨ ਅਤੇ ਪਾਰਟ ਟਾਈਮ ਅਨੁਵਾਦ ਦਾ ਕੰਮ ਕਰਦੀ ਹਨ। ਉਹ ਸੋਚਦੀ ਹਨ ਕਿ ਬੱਚੇ ਹੀ ਸਾਡਾ ਆਉਣ ਵਾਲ਼ਾ ਕੱਲ੍ਹ ਹਨ ਸੋ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਚੰਗੇ ਵਿਚਾਰ ਵੀ ਦਿੰਦੀ ਹਨ।