ਆਨਲਾਈਨ-ਸਿੱਖਿਆ-ਇੱਕ-ਵਾਰ-ਫਿਰ-ਵਾਂਝੇ-ਵਰਗ-ਹੀ-ਵਾਂਝੇ-ਰਹੇ

Mumbai Suburban, Maharashtra

Nov 10, 2021

ਆਨਲਾਈਨ ਸਿੱਖਿਆ: ਇੱਕ ਵਾਰ ਫਿਰ... ਵਾਂਝੇ ਵਰਗ ਹੀ ਵਾਂਝੇ ਰਹੇ

ਉੱਤਰੀ ਮੁੰਬਈ ਦੇ ਅੰਬੁਜਵਾੜੀ ਝੁੱਗੀ-ਬਸਤੀ ਵਿੱਚ ਰਹਿਣ ਵਾਲ਼ੇ ਵਿਦਿਆਰਥੀ ਮਹੀਨਿਆਂ-ਬੱਧੀ ਆਨਲਾਈਨ ਕਲਾਸਾਂ ਵਾਸਤੇ ਸੰਘਰਸ਼ ਕਰਦੇ ਰਹੇ, ਹਾਲਾਂਕਿ ਉਨ੍ਹਾਂ ਨੂੰ ਕਮਾਈ ਕਰਨ ਵਿੱਚ ਆਪਣੇ ਮਾਪਿਆਂ ਦੀ ਬਾਂਹ ਵੀ ਫੜ੍ਹਨੀ ਪੈ ਰਹੀ ਹੈ ਕਿਉਂਕਿ ਤਾਲਾਬੰਦੀ ਅਤੇ ਉਸ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਕਾਰਨ ਉਨ੍ਹਾਂ ਦੇ ਮਾਪਿਆਂ ਦੀ ਕਮਾਈ ਨੂੰ ਬੜੀ ਮਾੜੀ ਮਾਰ ਵੱਜੀ ਹੈ

Author

Jyoti

Translator

Kamaljit Kaur

Want to republish this article? Please write to [email protected] with a cc to [email protected]

Author

Jyoti

ਜਯੋਤੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਸੀਨੀਅਰ ਪੱਤਰਕਾਰ ਹਨ; ਉਨ੍ਹਾਂ ਨੇ ਪਹਿਲਾਂ 'Mi Marathi' ਅਤੇ 'Maharashtra1' ਜਿਹੇ ਨਿਊਜ ਚੈਨਲਾਂ ਵਿੱਚ ਵੀ ਕੰਮ ਕੀਤਾ ਹੋਇਆ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।