swimming-to-migrate-in-odisha-pa

Jagatsinghpur, Odisha

Oct 27, 2025

ਓਡੀਸ਼ਾ: ਪਾਣੀ ਦੀਆਂ ਲਹਿਰਾਂ 'ਤੇ ਤੈਰਦਾ ਇੱਕ ਅਨੋਖਾ ਪ੍ਰਵਾਸ

ਓਡੀਸ਼ਾ ਦੇ ਜਗਤਸਿੰਘਪੁਰ ਜ਼ਿਲ੍ਹੇ ਵਿੱਚ, ਗਰਮੀਆਂ ਦੌਰਾਨ ਮੱਝਾਂ ਨਵੀਂਆਂ ਚਰਾਂਦਾਂ ਦੀ ਭਾਲ਼ ਵਿੱਚ ਹਰ ਰੋਜ਼ ਸਥਾਨਕ ਨਦੀ ਪਾਰ ਕਰਦੀਆਂ ਹਨ

Translator

Karan Vanni

Want to republish this article? Please write to [email protected] with a cc to [email protected]

Author

Dilip Mohanty

Translator

Karan Vanni

ਕਰਨ ਵਾਣੀ ਸ਼੍ਰੀਗੰਗਾਨਗਰ, ਰਾਜਸਥਾਨ ਦੇ ਰਹਿਣ ਵਾਲ਼ੇ ਇੱਕ ਅਨੁਵਾਦਕ ਹਨ। ਸਰਕਾਰੀ ਤੇ ਗ਼ੈਰ-ਸਰਕਾਰੀ ਸੰਗਠਨਾਂ ਲਈ ਅਨੁਵਾਦ ਕਰਨ ਦੇ ਨਾਲ਼-ਨਾਲ਼ ਕਰਨ ਵਾਣੀ ਲਿਪੀਅੰਤਰਨ ਦਾ ਕੰਮ ਵੀ ਕਰਦੇ ਹਨ।