ਜਦੋਂ-ਬੇਵਕਤੀ-ਮੀਂਹ-ਨੇ-ਘੇਰਾ-ਘੱਤਿਆ

Ahmednagar, Maharashtra

Apr 07, 2023

ਜਦੋਂ ਬੇਵਕਤੀ ਮੀਂਹ ਨੇ ਘੇਰਾ ਘੱਤਿਆ

ਅਚਾਨਕ ਆਏ ਭਾਰੀ ਮੀਂਹ ਕਾਰਨ ਆਜੜੀਆਂ ਨੂੰ ਖ਼ਾਸਾ ਨੁਕਸਾਨ ਹੋਇਆ। ਮਾਰਚ 2023 ਦੇ ਸ਼ੁਰੂਆਤੀ ਦਿਨਾਂ ਵਿੱਚ ਮਹਾਰਾਸ਼ਟਰ ਦੇ ਕਈ ਹਿੱਸਿਆ ਵਿੱਚ ਤੂਫ਼ਾਨ ਆਇਆ, ਜਿਸ ਕਾਰਨ ਕੁਝ ਸਾਲ ਪਹਿਲਾਂ ਅਹਿਮਦਾਬਾਦ ਜ਼ਿਲ੍ਹੇ ਵਿੱਚ ਆਏ ਭਿਆਨਕ ਹੜ੍ਹਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ

Want to republish this article? Please write to [email protected] with a cc to [email protected]

Author

Jitendra Maid

ਜਿੱਤੇਂਦਰ ਮੈਡ ਫਰੀਲਾਂਸ ਪੱਤਰਕਾਰ ਹਨ ਜੋ ਜ਼ੁਬਾਨੀ ਰਿਵਾਇਤਾਂ ਦਾ ਅਧਿਐਨ ਕਰਦੇ ਹਨ। ਉਨ੍ਹਾਂ ਨੇ ਕਈ ਸਾਲ ਪਹਿਲਾਂ ਗਾਏ ਪੋਈਟਵਿਨ ਵਿੱਚ ਖੋਜ ਕੋਆਰਡੀਨੇਟਰ ਵਜੋਂ ਅਤੇ ਹੇਮਾ ਰਾਇਰਕਰ ਨਾਲ ਪੁਣੇ ਵਿਖੇ ਸਮਾਜਿਕ ਸਿੱਖਿਆ ਲਈ ਸਹਿਕਾਰੀ ਖੋਜ ਲਈ ਬਣੇ ਕੇਂਦਰ ਵਿੱਚ ਕੰਮ ਕੀਤਾ ਹੈ।

Editor

Siddhita Sonavane

ਸਿੱਧੀਤਾ ਸੋਨਾਵਨੇ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਵਿਖੇ ਇੱਕ ਪੱਤਰਕਾਰ ਅਤੇ ਸਮੱਗਰੀ ਸੰਪਾਦਕ ਹਨ। ਉਨ੍ਹਾਂ ਨੇ 2022 ਵਿੱਚ ਐੱਸਐੱਨਡੀਟੀ ਮਹਿਲਾ ਯੂਨੀਵਰਸਿਟੀ, ਮੁੰਬਈ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਅਤੇ ਉਨ੍ਹਾਂ ਦੇ ਹੀ ਅੰਗਰੇਜ਼ੀ ਵਿਭਾਗ ਵਿੱਚ ਇੱਕ ਵਿਜ਼ਿਟਿੰਗ ਫੈਕਲਟੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।